ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਆਧੁਨਿਕ ਯੁੱਗ ਵਿਚ ਸ਼ੁਕਰਾਣੂਆਂ ਦੀ ਕਮੀ ਬਹੁੱਤ ਆਦਮੀਆਂ ਵਿਚ ਪਾਈ ਜਾਂਦੀ ਹੈ। ਸ਼ੁਕਰਾਣੂ ਸਾਡੇ ਸਰੀਰ ਵਿਚ ਬਹੁੱਤ ਮਹੱਤਤਾ ਦਾ ਰੋਲ ਨਿਬੰਦੇ ਹਨ। ਕਈ ਆਦਮੀਆਂ ਵਿਚ ਤਾਂ ਘੱਟ (ਨਿਲ) ਸ਼ੁਕਰਾਣੂ ਵੀ ਪਾਏ ਗਏ ਹਨ। ਸ਼ੁਕਰਾਣੂਆਂ ਦੀ ਕਮੀ ਕਰਕੇ ਬੱਚਾ ਪੈਦਾ ਕਰਨ ਚ ਵੀ ਅਸਮਰੱਥਾ ਹੁੰਦੀ ਹੈ। ਸਾਡੇ ਸਰੀਰ ਵਿਚ 3 ਤਰਾਹ ਦੇ ਸ਼ੁਕਰਾਣੂ ਪਾਏ ਜਾਂਦੇ ਹਨ :
ਚੁਸਤ ਸ਼ੁਕਰਾਣੂ ਬੱਚਾ ਪੈਦਾ ਕਾਰਨ ਵਿਚ ਪੂਰੇ ਸਮਰੱਥ ਹੁੰਦੇ ਹਨ, ਸੁਸਤ ਸ਼ੁਕਰਾਣੂ ਕਦੀ ਕਦੀ ਕੰਮ ਆ ਜਾਂਦੇ ਹਨ ਪਰ ਜੋ ਮਰੇ ਹੋਏ ਹੁੰਦੇ ਨੇ ਉਹੋ ਕਿਸੇ ਕੰਮ ਦੇ ਨਹੀਂ ਹੁੰਦੇ ।
ਸਭ ਤੋਂ ਵੱਡਾ ਕਾਰਨ ਹੈ ਹੱਥਰਸੀ, ਇਸ ਨਾਲ ਸ਼ੁਕਰਾਣੂਆਂ ਦੀ ਗਿਣਤੀ ਚ ਕਮੀ ਆ ਜਾਂਦੀ ਹੈ, ਹੱਥਰਸੀ ਨਾਲ ਸ਼ੁਕਰਾਣੂਆਂ ਦਾ ਬਹੁੱਤ ਜ਼ਿਆਦਾ ਘਟਾਓ ਹੋ ਜਾਂਦਾ ਹੈ। ਦੂਜਾ ਕਾਰਨ ਹੁੰਦਾ ਹੈ ਸਾਡਾ ਖਾਣਾ ਪੀਣਾ ਜਿਸ ਨਾਲ ਪੂਰੇ ਸਰੀਰ ਵਿਚ ਅਸਰ ਹੁੰਦਾ ਹੈ। ਜ਼ਿਆਦਾ ਨਸ਼ਾ ਕਰਨ ਵਾਲੇ ਲੋਕਾਂ ਵਿਚ ਵੀ ਸ਼ੁਕਰਾਣੂਆਂ ਦੀ ਕਮੀ ਪਾਈ ਜਾਂਦੀ ਹੈ। ਹੋਰ ਵੀ ਕਈ ਕਾਰਨ ਰਹਿੰਦੇ ਨੇ ਸ਼ੁਕਰਾਣੂਆਂ ਦੀ ਕਮੀ ਦੇ।
ਸ਼ੁਕਰਾਣੂ ਜੇਕਰ ਨਿਲ ਨੇ ਜਾਂ ਘੱਟ ਨੇ ਤੇ ਸਾਡੇ ਕੋਲ ਸ਼ੁੱਧ ਆਯੁਰਵੈਦਿਕ ਇਲਾਜ਼ ਹੈ। ਜੇਕਰ ਬਿਲਕੁਲ ਨਹੀਂ ਹੈਗੇ ਤੇ ਸਾਡਾ ਇਲਾਜ਼ ਪਹਿਲਾਂ ਸ਼ੁਕਰਾਣੂਆਂ ਨੂੰ ਪੈਦਾ ਕਰੇਗਾ ਫਿਰ ਓਹਨਾ ਨੂੰ ਵਧਾਏਗਾ, ਜੇਕਰ ਥੋੜੇ ਜਹੇ ਵੀ ਐਕਟਿਵ (ਚੁਸਤ) ਹੈ ਤੇ ਉਹਨਾਂ ਦੀ ਗਿਣਤੀ ਵਧਾਏਗਾ ਜਿਸ ਨਾਲ ਤੁਸੀ ਸੈਕਸ ਕਰਨ ਚ ਤੇ ਬੱਚਾ ਪੈਦਾ ਕਰਨ ਚ ਸਮਰੱਥ ਹੋ ਸਕਦੇ ਹੋ। ਸਾਡੇ ਕੋਲ ਵੱਖ ਵੱਖ ਕਿਸਮਾਂ ਦੇ ਕੋਰਸ ਹੈ , ਜੋ ਇਸ ਪ੍ਰਕਾਰ ਨੇ :
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਅੱਪ ਤੇ ਮੈਸਜ ਕਰ ਲੋ :
ਨੋਟ :
ਸਾਰੇ ਕੋਰਸ ਡਾਕਟਰ ਸਾਹਿਬ ਦੀ ਦੇਖ ਰੇਖ ਵਿਚ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਬਹੁੱਤ ਵਧਿਆ ਨਤੀਜੇ ਦਿੰਦੇ ਹਨ।
ਆਮ ਤੋਰ ਤੇ ਪੁੱਛੇ ਗਏ ਸਵਾਲ :
ਸ਼ੁਕਰਾ ਣੂਆਂ ਦੀ ਕਮੀ ਦੇ ਲੱਛਣ, ਸ਼ੁਕਰਾਣੂਆਂ ਦੀ ਕਮੀ ਦਾ ਇਲਾਜ਼, ਸ਼ੁਕਰਾ ਣੂਆਂ ਦੀ ਗਤੀਸ਼ੀਲਤਾ, ਸ਼ੁਕਰਾਣੂਆਂ ਦੀ ਜਾਂਚ, ਨਿਲ ਸ਼ੁਕਰਾਣੂਆਂ ਦੀ ਦਵਾਈ, ਸ਼ੁਕਰਾਣੂ ਵਧਾਓਣ ਦੀ ਦਵਾਈ, ਸ਼ੁਕਰਾ ਣੂਆਂ ਦੀ ਦਵਾਈ ਇਨ ਪੰਜਾਬੀ, ਸ਼ੁਕਰਾ ਣੂਆਂ ਦੀ ਗਿਣਤੀ ਕੀਨੀ ਹੋਣੀ ਚਾਹੀਦੀ, ਸ਼ੁਕਰਾਣੂਆਂ ਦੀ ਕਮੀ। ਇਹ ਸਾਰੇ ਸਵਾਲ ਆਮ ਤੋਰ ਤੇ ਕਈ ਵਾਰ ਪੁੱਛੇ ਜਾਂਦੇ ਹਨ। ਸਾਡੇ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਈ 2 ਤਰਹ ਦੇ ਕੋਰਸ ਦਿਤੇ ਜਾਂਦੇ ਹਨ। ਜਿਸ ਨਾਲ ਸਾਰੀਆਂ ਪ੍ਰਸ਼ਾਨੀਆਂ ਸ਼ੁਕਰਾਣੂਆਂ ਦੀ ਕਮੀ ਨੂੰ ਲੈ ਕੇ ਦੂਰ ਹੋ ਜਾਂਦੀਆਂ ਹਨ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।