ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਔਰਤ ਦੇ ਨਾਲ ਸ਼ਰੀਰਕ ਸੰਬੰਧ ਬਨਾਉਣ ਤੋਂ ਪਹਿਲਾ ਜਾਂ ਸ਼ਰੀਰਕ ਸੰਬੰਧ ਬਨਾਉਣ ਦੇ ਸਮੇਂ ਵੀਰਜ (ਸ਼ੁਕਰਾਣੂਆਂ) ਦਾ ਬਾਹਰ ਨਿਕਲ ਜਾਨ ਨੂੰ ਸ਼ੀਘਰਪਤਨ ਕਹਿੰਦੇ ਨੇ। ਨਸਾਂ ਦੀ ਕਮਜ਼ੋਰੀ, ਵੀਰਜ ਦਾ ਪਤਲਾ ਹੋਣ ਕਰਕੇ ਅੰਡਕੋਸ਼ ਵੀਰਜ ਨੂੰ ਰੋਕ ਨਹੀਂ ਪਾਂਦੇ ਜਿਸ ਕਰਕੇ ਸ਼ਿਗਰਪਤਨ ਦੀ ਸਮਸਿਆ ਹੋ ਜਾਂਦੀ ਹੈ। ਇਸ ਨਾਲ ਮਰੀਜ਼ ਆਪਣੀ ਇੱਛਾ ਤਾਂ ਪੂਰੀ ਨਹੀਂ ਕਰ ਸਕਦਾ ਨਾਲ ਦੇ ਨਾਲ ਆਪਣੀ ਪਤਨੀ ਦੀ ਵੀ ਇੱਛਾ ਨਹੀਂ ਪੂਰੀ ਕਰ ਪਾਉਂਦਾ। ਇਸ ਨਾਲ ਘਰੇਲੂ ਤੇ ਅਸਲੀ ਜਿੰਦਗੀ ਚ ਵੀ ਦਰਾਰ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਜਦੋਂ ਮਰੀਜ਼ ਦਾ ਸਾਥੀ ਸੰਤੁਸ਼ਟ ਨਹੀਂ ਹੋ ਪਾਉਂਦਾ ਤੇ ਆਪਣੀ ਸੰਤੁਸ਼ਟੀ ਪੂਰੀ ਕਰਨ ਦੇ ਲਈ ਦੂਸਰੇ ਨੌਜਵਾਨਾਂ ਨੂੰ ਆਪਣੇ ਜਾਲ ਚ ਫਸਾਉਂਦਾ ਹੈ।
ਉਸ ਇਨਸਾਨ ਦਾ ਦਿਨ ਰਾਤ ਦੀ ਮਿਹਨਤ ਨਾਲ ਕਮਾਇਆ ਪੈਸਾ ਵੀ ਕਿਸੇ ਕੰਮ ਦਾ ਨਹੀਂ ਕਿਉਂਕਿ ਪੈਸਾ ਕਦੀ ਵੀ ਔਰਤ ਨੂੰ ਖੁਸ਼ ਨਹੀਂ ਕਰ ਪਾਉਂਦਾ। ਔਰਤ ਲਈ ਅਸਲੀ ਖੁਸ਼ੀ (ਸੁੱਖ) ਸੈਕਸ ਦਵਾਰਾ ਕੀਤੀ ਗਈ ਸੰਤੁਸ਼ਟੀ ਦਾ ਹੁੰਦਾ ਹੈ। ਇਸ ਲਈ ਸੈਕਸ ਦਵਾਰਾ ਕੀਤੀ ਗਈ ਸੰਤੁਸ਼ਟੀ ਹੀ ਜੀਵਨਸਾਥੀ ਨੂੰ ਅਸਲੀ ਸੁਖੀ ਜਿੰਦਗੀ ਦੇ ਸਕਦੀ ਹੈ। ਇਸ ਲਈ ਸੈਕਸ ਦਵਾਰਾ ਹੀ ਜੀਵਨਸਾਥੀ ਨੂੰ ਪੂਰੀ ਤਰਾਂ ਸੰਤੁਸ਼ਟ ਰੱਖੋ।
ਜਦੋਂ ਨਸਾਂ ਚ ਕਮਜ਼ੋਰੀ ਆ ਜਾਂਦੀ ਹੈ ਅਤੇ ਲਿੰਗ ਚ ਤਨਾਵ ਦੀ ਕਮੀ ਆ ਜਾਂਦੀ ਏ। ਉਂਦੋਂ ਸ਼ੀਘਰਪਤਨ ਦੀ ਸੱਮਸਿਆ ਸ਼ੁਰੂ ਹੋ ਜਾਂਦੀ ਏ। ਵੀਰਜ (ਸ਼ੁਕਰਾਣੂ) ਦੇ ਪਤਲੇ ਹੋ ਜਾਨ ਦੇ ਕਾਰਨ ਜਿਲਦੀ ਹੀ ਵੀਰਜ (ਸ਼ੁਕਰਾਣੂ) ਦੇ ਬਾਹਰ ਨਿਕਲ ਜਾਨ ਨੂੰ ਸ਼ੀਘਰਪਤਨ ਕਿਹਾ ਜਾਂਦਾ ਹੈ। ਇਸਦਾ ਇਕ ਹੋਰ ਕਾਰਨ ਏ ਕਿ ਅੰਡਕੋਸ਼ ਵੀਰਜ ਨੂੰ ਜ਼ਿਆਦਾ ਸਮੇਂ ਤਕ ਰੋਕ ਨਹੀਂ ਪਾਉਂਦੇ ਜਿਸ ਕਰਕੇ ਥੋੜੇ ਹੀ ਸਮੇਂ ਦੇ ਵਿਚ ਵੀਰਜ ਬਾਹਰ ਨਿਕਲ ਜਾਂਦਾ ਹੈ ਜਿਸਨੂੰ ਸ਼ੀਘਰਪਤਨ ਕਹਿੰਦੇ ਹਾਂ।
ਸਾਡੇ ਇਥੇ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਨਾਲ ਵੱਖ ਵੱਖ ਕਿਸਮਾਂ ਦੇ ਕੋਰਸ ਤਿਆਰ ਕੀਤੇ ਜਾਂਦੇ ਹਨ, ਸ਼ੀਘਰਪਤਨ ਦੀ ਸੱਮਸਿਆ ਨੂੰ ਦੂਰ ਕਰਨ ਲਈ ਜਿਸਦਾ ਬਹੁੱਤ ਵਧੀਆ ਨਤੀਜਾ ਹੈ ਬਿਨਾ ਕਿਸੇ ਨੁਕਸਾਨ ਦੇ, ਵੱਖ ਵੱਖ ਕਿਸਮਾਂ ਦੇ ਕੋਰਸ ਕੁਜ ਇਸ ਤਰਾਂ ਹਨ :
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਅੱਪ ਤੇ ਮੈਸਜ ਕਰ ਲੋ :
ਸਾਰੇ ਕੋਰਸ ਡਾਕਟਰ ਸਾਹਿਬ ਦੀ ਦੇਖ ਰੇਖ ਵਿਚ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਬਹੁੱਤ ਵਧਿਆ ਨਤੀਜੇ ਦਿੰਦੇ ਹਨ।
ਆਮ ਤੋਰ ਤੇ ਪੁੱਛੇ ਗਏ ਸਵਾਲ :
ਸ਼ੀਘਰ ਪਤਨ ਦੀ ਦਵਾਈ ਦਾ ਨਾਮ, ਸ਼ੀਘਰ ਪਤਨ ਦੀ ਆਯੁਰਵੈਦਿਕ ਦਵਾਈ, ਸ਼ੀਘਰ ਪਤਨ ਦੇ ਆਯੁਰਵੈਦਿਕ ਉਪਾਅ, ਸ਼ੀਘਰ ਪਤਨ ਦੀ ਅੰਗਰੇਜ਼ੀ ਦਵਾਈ ਦਾ ਨਾਮ, ਸ਼ੀਘਰਪਤਨ ਦਾ ਕਾਰਨ ਤੇ ਨਿਪਟਾਰਾ, ਸ਼ੀਘਰ ਪਤਨ ਦਾ ਆਯੁਰਵੈਦਿਕ ਇਲਾਜ਼, ਸ਼ੀਘਰ ਪਤਨ ਦੀ ਐਲੋਪੈਥਿਕ ਦਵਾਈ | ਇਹਨਾਂ ਸਾਰਿਆਂ ਦਾ ਜਵਾਬ ਅਸੀਂ ਸਾਡੀ ਦਵਾਈ ਦੀ ਵਰਤੋਂ ਕਰਨ ਨਾਲ ਜੋ ਨਤੀਜਾ (ਰਿਜ਼ਲਟ) ਮਿਲਦਾ ਉਸ ਨਾਲ ਦਿੱਤਾ ਹੈ। ਸਾਡੀ ਦਵਾਈ ਖਾਨ ਤੋਂ ਬਾਅਦ ਸਾਰੇ ਮਰੀਜ ਇਹੀ ਕਹਿੰਦੇ ਨੇ ਕਿ ਤੁਹਾਡੀ ਦਵਾਈ ਨਾਲ ਸਾਨੂ ਬਹੁੱਤ ਵਧੀਆ ਤੇ ਜਲਦੀ ਅਸਰ ਮਿਲਿਆ ਹੈ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।