ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਪੀਰੀਏਡ ਜਿਨੂੰ ਆਮ ਬੋਲ ਚਾਲ ਦੀ ਭਾਸ਼ਾ ਚ ਮਾਹਵਾਰੀ ਦੇ ਨਾਮ ਨਾਲ ਵੀ ਜਾਣਦੇ ਹਾਂ। ਸਾਰੀਆਂ ਔਰਤਾਂ ਨੂੰ ਹਰ ਮਹੀਨੇ ਮਾਹਵਾਰੀ ਨਹੀਂ ਆਉਂਦੀ। ਜਿਨ੍ਹਾਂ ਕੁੜੀਆਂ ਦੀ ਮਾਹਵਾਰੀ ਹਾਲ ਹੀ ਵਿਚ ਸ਼ੁਰੂ ਹੋਈ ਅਤੇ ਜੋ ਔਰਤਾਂ ਮੇਨੋਪੌਜ਼ ਦੀ ਉਮਰ ਵਿਚ ਪੁਹੰਚਣ ਵਾਲਿਆਂ ਨੇ ਓਹਨਾ ਨੂੰ ਅਨਿਯਮਿਤ ਮਾਹਵਾਰੀ ਆ ਸਕਦੀ ਹੈ। ਕਿਸੇ ਔਰਤ ਦਾ ਚੱਕਰ ਉਸਦੀ ਹਾਲਤ ਅਨੁਸਾਰ ਵੱਖ ਵੱਖ ਹੋ ਸਕਦਾ ਹੈ। ਇਕ ਮਾਹਵਾਰੀ ਦਾ ਚੱਕਰ 21 – 35 ਦਿਨਾਂ ਦਾ ਹੋ ਸਕਦਾ ਹੈ। ਚੱਕਰ ਦੀ ਅਵਧੀ ਦਾ ਮਤਲਬ ਹੈ। ਮਾਹਵਾਰੀ ਆਉਣ ਦੇ ਪਹਿਲੇ ਦਿਨ ਤੋਂ ਲੈ ਕੇ ਅਗਲੇ ਮਾਹਵਾਰੀ ਆਉਣ ਦੇ ਪਹਿਲੇ ਦਿਨ ਤਕ ਦੀ ਅਵਧੀ ਹੁੰਦੀ ਹੈ।
1. ਗੰਭੀਰ ਬਿਮਾਰੀਆਂ ਹੋਣਾ,ਹਾਰਮੋਨ ਸਬੰਦੀ ਵਿਗਾੜ ਹੋਣਾ (ਉਦਾਹਰਨ ਲਈ, ਪੋਲੀਸੀਸਟਿਕ ਓਵਰੀ ਸਿੰਡ੍ਰਮ, ਥਾਇਰਾਇਡ
ਬਿਮਾਰੀ ਆਦਿ)।
2. ਗਰੱਭਾਸ਼ਯ ਦੇ ਅੰਦਰੂਨੀ ਹਿਸੇ ਦਾ ਵਕਾਰ, ਪਾਲਪਸ, ਸੈਰੋਵਿਕਸ ਜਾਂ ਯੋਨੀਅਲ ਇਨਫੈਕਸ਼ਨ ਜਾਂ ਯੋਨੀ ਕੈਂਸਰ ਆਦਿ ਦੀ
ਵਜ੍ਹਾ ਨਾਲ ਦੋ ਮਹਾਵਾਰੀਆਂ ਦੇ ਵਿਚ ਯੋਨੀ ਚੋ ਖੂਨ ਨਿਕਲ ਸਕਦਾ ਹੈ।ਇਸਦੀ ਵਜਹ ਨਾਲ ‘ਅਨਿਯਮਿਤ ਮਾਹ ਵਾਰੀ’
ਆਉਣ ਦਾ ਭਰਮ ਹੋ ਸਕਦਾ ਹੈ ।
3. ਭਾਰ ਸਧਾਰਨ ਤੋਂ ਵੱਧ ਜਾਂ ਘੱਟ ਹੋਣਾ।
4. ਖਾਨ ਪੀਣ ਸਬੰਦੀ ਵਗਾੜ ਹੋਣਾ ( ਉਦਾਹਰਣ ਲਈ ਐਨੋਰੈਕਸੀਆ ਨਰਵੋਸਾ ਹੋਣਾ)
5. ਬਹੁੱਤ ਜ਼ਿਆਦਾ ਕਸਰਤ ਕਰਨਾ।
6. ਤਣਾਅ ਹੋਣਾ ।
7. ਕੁਝ ਦਵਾਈਆਂ ਲੈਣਾ ( ਉਦਾਹਰਣ ਲਈ ਗਰਬਨਰੋਧ ਇੰਜੇਕਸ਼ਨ ਲੈਣਾ )
8. ਇਨਟੋਕਸਿਕਟਿੰਗ ਪਦਾਰਥ ਖਾਣਾ।
9. ਛਾਤੀ ਦਾ ਦੁੱਧ ਚੁੰਘਾਉਣਾ।
ਮਾਹ ਵਾਰੀ ਦਾ ਦਰਦ ਆਮ ਤੋਰ ਤੇ ਮਾਹ ਵਾਰੀ ਸ਼ੁਰੂ ਹੋਣ ਤੋਂ ਕੁਜ ਸਮੇਂ ਪਹਿਲਾਂ ਜਾਂ ਮਾਹ ਵਾਰੀ ਸ਼ੁਰੂ ਹੋਣ ਤੇ ਹੁੰਦਾ ਹੈ। ਆਮ ਤੋਰ ਤੇ ਟਿਡ ਦੇ ਥੱਲੇ ਵਾਲੇ ਹਿਸੇ ਤੇ ਸਧਾਰਣ ਤੋਂ ਲੈ ਕੇ ਤੇਜ ਟਿਡ ਦਰਦ ਮਹਿਸੂਸ ਹੁੰਦਾ ਹੈ। ਦਰਦ ਕਰਕੇ ਟਿਡ ਚ ਗੜਬੜੀ ਹੋ ਸਕਦੀ ਹੈ ਜਿਦਾਂ ਕਿ ਉਲਟੀ ਆਉਣਾ ਜਾਂ ਪਤਲਾ ਡੀਹਾਈਡਰੇਸ਼ਨ ਕਰਨਾ, ਆਮ ਤੋਰ ਤੇ ਜ਼ਿਆਦਾ ਖੂਨ ਨਿਕਲਣ ਦੇ ਸਮੇਂ ਦਰਦ ਹੁੰਦਾ ਹੈ।
ਜੇਕਰ 16 ਸਾਲ ਦੀ ਉਮਰ ਤੱਕ ਮਾਹ ਵਾਰੀ ਨਾ ਆਏ ਤੇ ਉਸਨੂੰ ਮਾਹ ਵਾਰੀ ਅਭਾਵ ਕਹਿੰਦੇ ਹਨ।
1. ਔਰਤ ਦੇ ਜਣਨ ਤੰਤਰ ਦੇ ਜਨਮ ਤੋਂ ਹੋਣ ਵਾਲਾ ਵਿਕਾਸ।
2. ਯੋਨੀ ਦੇ ਅੰਦਰ ਦਾਖ਼ਲ ਹੋਣ ਦੀ ਝਿੱਲੀ ਚ ਰਸਤੇ ਦੀ ਕਮੀ ।
3. ਦਿਮਾਗ ਦੀ ਗਰਨੀਥੀਆਂ ਵਿਚ ਰੋਗ ।
ਸਾਡੇ ਇਥੇ ਮਾਹ ਵਾਰੀ ਦਾ ਚੰਗੇ ਤਰੀਕੇ ਨਾਲ ਆਯੁਰਵੈਦਿਕ ਇਲਾਜ਼ ਕੀਤਾ ਜਾਂਦਾ ਹੈ, ਜਿਸ ਵਿਚ ਵੱਖ ਵੱਖ ਕਿਸਮਾਂ ਦੇ ਕੋਰਸ ਦਿਤੇ ਜਾਂਦੇ ਹਨ। ਜੋ ਤੁਹਾਨੂੰ ਹਮੇਸ਼ਾਂ ਲਈ ਇਸ ਪ੍ਰੋਬਲਮ ਤੋਂ ਦੂਰ ਕਰ ਦੇਣਗੇ। ਤੁਹਾਨੂੰ ਮਾਹਵਾਰੀ ਦੇ ਦਰਦ ਤੋਂ ਮੁਕਤੀ ਮਿਲ ਜਾਇਗੀ ਅਤੇ ਪ੍ਰੋਪਰ ਸਮੇਂ ਤੇ ਤੁਹਾਨੂੰ ਪੀਰਿਯਡ ( ਮਾਹ ਵਾਰੀ ) ਆਉਣਗੇ, ਖੂਨ ਨਿਕਲਣਾ ਵੀ ਠੀਕ ਹੋ ਜਾਇਗਾ।
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਅੱਪ ਤੇ ਮੈਸਜ ਕਰ ਲੋ :
ਸਾਰੇ ਕੋਰਸ ਡਾਕਟਰ ਸਾਹਿਬ ਦੀ ਦੇਖ ਰੇਖ ਵਿਚ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਬਹੁੱਤ ਵਧਿਆ ਨਤੀਜੇ ਦਿੰਦੇ ਹਨ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।