ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਜਿਨਸੀ ਰੋਗ ਯੋਨ ਰੋਗ ਇਕ ਗੰਭੀਰ ਸਮੱਸਿਆ ਨੂੰ ਮੰਨਿਆ ਗਿਆ ਹੈ। ਰੋਗੀ ਨੂੰ ਜਿਨਸੀ ਰੋਗ ਵਿਚ ਬਹੁੱਤ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ। ਅੱਜ ਕੱਲ ਦੇ ਸਮੇਂ ਵਿਚ ਬਹੁੱਤ ਸਾਰੇ ਆਦਮੀ ਅਤੇ ਔਰਤਾਂ ਜਿਨਸੀ ਰੋਗ ਦੇ ਸ਼ਿਕਾਰ ਹੋ ਰਹੇ ਹਨ, ਜਿਨਸੀ ਰੋਗ ਨੂੰ ਇਕ ਛੂਤਕਾਰੀ ਰੋਗ ਮੰਨਿਆ ਗਿਆ ਹੈ। ਇਸਦੇ ਨਤੀਜੇ ਬਹੁੱਤ ਡਰਾਨੇ ਯੋਗ ਹੁੰਦੇ ਨੇ, ਜਿਨਸੀ ਰੋਗ ਦਾ ਪੂਰੇ ਸਰੀਰ ਤੇ ਪ੍ਰਭਾਵ ਪੈਂਦਾ ਹੈ। ਆਦਮੀਆਂ ਨੂੰ ਜ਼ਿਆਦਾਤਰ ਇਹ ਰੋਗ ਲਿੰਗ ਦੇ ਕੋਲ ਹੁੰਦਾ ਹੈ। ਲਿੰਗ ਤੇ ਸਾੜ ਪੈਣਾ, ਲਿੰਗ ਤੇ ਦਾਣੇ ਹੁਣ, ਲਿੰਗ ਤੇ ਖੁਰਕ ਹੋਣਾ, ਲਿੰਗ ਤੋਂ ਸਫੇਦ ਸਤਾਵ ਨਿਲਦੇ ਰਹਿਣਾ ਆਦਿ। ਔਰਤਾਂ ਨੂੰ ਯੋਨੀ ਦੇ ਕੋਲ ਸਾੜ ਪੈਣਾ, ਖੁਰਕ ਹੋਣਾ ਜਾਂ ਫਿਰ ਯੋਨੀ ਤੋਂ ਸਫੇਦ ਸਤਾਵ ਨਿਕਲਦੇ ਰਹਿਣਾ। ਇਹ ਸਾਰੇ ਲੱਛਣ ਜਿਨਸੀ ਰੋਗ ਦੇ ਹੁੰਦੇ ਹਨ।
1. ਸਿਫਿਲਿਸ
2. ਗੋਨਰੀਅਾ
3. ਹਰਪੀਜ਼
4. ਮੋਨੀਲੀ
5. ਸਕਿਵਿਸ
ਆਦਿ ।
ਸਾਡੇ ਇਥੇ ਸ਼ੁੱਧ ਆਯੁਰਵੈਦਿਕ ਇਲਾਜ਼ ਦਿੱਤਾ ਜਾਂਦਾ ਹੈ, ਜਿਨਸੀ ਰੋਗਾਂ ਲਈ ਜਿਸ ਨਾਲ ਰੋਗੀ ਨੂੰ ਬਹੁੱਤ ਅਰਾਮ ਮਿਲ ਜਾਂਦਾ ਹੈ। ਸ਼ੁੱਧ ਜੜੀ ਬੁੱਟੀਆਂ ਨਾਲ ਵੱਖ ਵੱਖ ਕਿਸਮਾਂ ਦੇ ਕੋਰਸ ਤਿਆਰ ਕੀਤੇ ਜਾਂਦੇ ਹਨ ਜਿਸ ਨਾਲ ਬਹੁੱਤ ਹੀ ਵਧੀਆ ਨਤੀਜੇ ਮਿਲਦੇ ਹਨ ਅਤੇ ਬਿਨਾ ਕਿਸੇ ਨੁਕਸਾਨ ਦੇ । ਵੱਖ ਵੱਖ ਕਿਸਮਾਂ ਦੇ ਕੋਰਸ ਕੁਝ ਇਸ ਤਰਾਂ ਹਨ :
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਅੱਪ ਤੇ ਮੈਸਜ ਕਰ ਲੋ :
ਨੋਟ :
ਰੋਗੀ ਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਹ ਬਿਮਾਰੀ ਜ਼ਿਆਦਾ ਤਰ ਗੰਦੇ ਰਹਿਣ ਨਾਲ ਲੱਗਦੀ ਹੈ ਜਾਂ ਕਿਸੇ ਦੇ ਨਾਲ ਸਰੀਰਕ ਸਬੰਧ ਬਣੋਂਨ ਵੇਲੇ ਹਮੇਸ਼ਾਂ ਕੰਡੋਮ ਦੀ ਵਰਤੋਂ ਕਰੋ। ਆਪਣੇ ਬਚਾਅ ਨਾਲ ਹੀ ਸਭ ਦਾ ਬਚਾਅ ਹੈ। ਸਾਰੇ ਕੋਰਸ ਡਾਕਟਰ ਸਾਹਿਬ ਦੀ ਦੇਖ ਰੇਖ ਵਿਚ ਹੀ ਤਿਆਰ ਕੀਤੇ ਜਾਂਦੇ ਹਨ। ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ। ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਨਾਲ ਹੀ ਸਾਰੇ ਕੋਰਸ ਤਿਆਰ ਕੀਤੇ ਜਾਂਦੇ ਹਨ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।