ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਨਾਮਰਦੀ ਜਾਂ ਨਪੁਂਸਕਤਾ ਉਸ ਸਥਿਤੀ ਨੂੰ ਕਿਹਾ ਜਾਂਦਾ ਹੈ ਜਦੋਂ ਆਦਮੀ ਕਿਸੇ ਵੀ ਔਰਤ ਨੂੰ ਸੈਕਸ ਨਾਲ ਸੰਤੁਸ਼ਟ ਨਾ ਕਰ ਸਕੇ ਜਾਂ ਉਸਦੀ ਸੈਕਸ ਕਰਨ ਚ ਕੋਈ ਵੀ ਦਿਲਚਸਪੀ ਨਾ ਹੋਵੇ ਅਜਿਹੇ ਵਿਅਕਤੀ ਮਾਨਸਿਕ ਜਾਂ ਸਰੀਰਕ ਤੋਰ ਤੇ ਜਿਨਸੀ ਗਤੀਵਿਧੀ ਦਾ ਆਨੰਦ ਨਹੀਂ ਲੈ ਪਾਉਂਦਾ ਹੈ ਜੀਵਨਸਾਥੀ ਨਾਲ ਇੱਛਾ ਹੁੰਦੇ ਹੋਏ ਵੀ ਲਿੰਗ ਚ ਤਨਾਵ ਨਾ ਆਉਣਾ ਜੇ ਲਿੰਗ ਚ ਤਨਾਵ ਆ ਵੀ ਜਾਵੇ ਤੇ ਜਲਦੀ ਵੀਰਜ (ਸ਼ੁਕਰਾਣੂ) ਦਾ ਨਿਕਲ ਜਾਣਾ ਅਤੇ ਪੂਰੀ ਤਰਾਂ ਨਾਲ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਕਰਕੇ ਇਹ ਘਰੇਲੂ ਜੀਵਨ ਦੇ ਨੁਕਸਾਨ ਦਾ ਕਾਰਨ ਵੀ ਹੈ ਪੂਰੀ ਤਰਾਂ ਨਾਲ ਲਿੰਗ ਚ ਤਨਾਵ (ਸਤਰ) ਨਾ ਆਉਣਾ ਜੇਕਰ ਆ ਵੀ ਜਾਏ ਤਾਂ ਜ਼ਿਆਦਾ ਸਮੇਂ ਤੱਕ ਤਨਾਵ ਨਾ ਰਹਿਣਾ। ਕਿਸੇ ਲੰਬੀ ਬਿਮਾਰੀ ਦੇ ਬਾਅਦ ਜਾਂ ਸੱਟ ਲੱਗਣ ਨਾਲ ਨੁਪੰਸਕਤਾ ਹੋ ਸਕਦੀ ਹੈ।
ਲਿੰਗ ਚ ਸਤਰ ਨਾ ਆਉਣਾ, ਲਿੰਗ ਦਾ ਟੇਢਾ ਜਾਂ ਛੋਟਾ ਹੁਣਾ, ਲਿੰਗ ਦੇ ਤਨਾਵ (ਸਤਰ) ਨਾਲ ਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ, ਧਾਂਤ, ਸੁਪਨਦੋਸ਼ ਦਾ ਸਮੇਂ ਤੇ ਇਲਾਜ਼ ਨਾ ਹੋਣਾ ਇਸ ਰੋਗ ਨੂੰ ਵਧਾਓਦਾ ਹੈ, ਜੀਵਨਸਾਥੀ ਨੂੰ ਸੰਤੁਸ਼ਟ ਨਾ ਕਰ ਸਕਣਾ ਇਸ ਤੋਂ ਜ਼ਿਆਦਾ ਸ਼ਰਮਿੰਦਗੀ ਕੀ ਹੋ ਸਕਦੀ ਹੈ ਜੀਵਨਸਾਥੀ ਸੈਕਸ ਕਰਨਾ ਚਾਉਂਦਾ ਹੈ ਪਰ ਤੁਹਾਡੇ ਲਿੰਗ ਚ ਤਨਾਵ (ਸਤਰ) ਨਹੀਂ ਆਉਂਦਾ ਜਾਂ ਜਲਦੀ ਡਿੱਗ ਪੈਂਦਾ ਹੈ । ਇਹ ਇਕ ਇਹੋ ਜੇਹਾ ਰੋਗ ਹੈ ਜਿਸ ਚ ਆਦਮੀ ਸੋਚਦਾ ਰਹਿੰਦਾ ਹੈ ਕਿ ਸਭ ਕੁੱਛ ਧਨ ਦੌਲਤ ਹੁੰਦੇ ਹੋਏ ਵੀ ਸਾਥੀ ਨੂੰ ਸੈਕਸ ਨਾਲ ਸੰਤੁਸ਼ਟ ਨਹੀਂ ਕਰ ਪਾਉਂਦਾ ।
ਅੱਜ ਕਲ ਦੇਖਿਆ ਗਿਆ ਹੈ ਕਿ ਪਰਿਵਾਰਾਂ ਦਾ ਟੁੱਟਣ ਦਾ ਮੁੱਖ ਕਾਰਨ ਵੀ ਸੈਕਸ ਹੈ। ਇਸ ਰੋਗ ਚ ਮਰੀਜ ਦੀ ਜਿੰਦਗੀ ਨਰਕ ਬਣਦੀ ਜਾਂਦੀ ਹੈ ਜੇਕਰ ਇਸਦਾ ਇਲਾਜ਼ ਸਮੇਂ ਨਾਲ ਕਰਵਾ ਲਿਆ ਜਾਏ ਤੇ ਜਿੰਦਗੀ ਚ ਖੁਸ਼ਹਾਲੀ ਬਣੀ ਰਹਿੰਦੀ ਹੈ ਕਿਉਂਕਿ ਬਸ ਪੈਸੇ ਨਾਲ ਹੀ ਖੁਸ਼ਹਾਲੀ ਹਾਸਿਲ ਨਹੀਂ ਕੀਤੀ ਜਾ ਸਕਦੀ। ਸਮੇਂ ਤੇ ਸਹੀ ਡਾਕਟਰ ਦੇ ਇਲਾਜ਼ ਨਾਲ ਜਿੰਦਗੀ ਨੂੰ ਨਰਕ ਹੋਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਇਲਾਜ਼ ਨਾਲ ਜਿੰਦਗੀ ਚ ਖੁਸ਼ੀਆਂ ਲਿਆਓ ਤੇ ਲਿੰਗ ਚ ਤਨਾਵ ਅਤੇ ਸਮੇਂ ਨੂੰ ਵੱਧੋਂਣ ਨਾਲ ਖੁਸ਼ੀ ਦਿਨ ਬ ਦਿਨ ਵਧੇਗੀ।
ਨਿਪੁੰਸਕਤਾ ਦੇ ਇਲਾਜ਼ ਲਈ ਡਾਕਟਰ ਸਾਹਿਬ ਨੇ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਨਾਲ ਤਿਆਰ ਕੀਤੇ ਨੇ ਵੱਖ ਵੱਖ ਕਿਸਮਾਂ ਦੇ ਆਯੁਰਵੈਦਿਕ ਕੋਰਸ ਜਿਨ੍ਹਾਂ ਦਾ ਅਸਰ ਤੁਹਾਨੂੰ ਦੀਨਾ ਚ ਹੀ ਮਿਲਣਾ ਸ਼ੁਰੂ ਹੋ ਜਾਏਗਾ ਅਤੇ ਬਿਨਾ ਕਿਸੀ ਨੁਕਸਾਨ ਦੇ। ਤੁਸੀ ਆਪਣੀ ਪਤਨੀ ਅਤੇ ਦੋਸਤ ਨੂੰ ਪੂਰੀ ਤਰਾਂ ਸੰਤੁਸ਼ਟ ਕਰ ਸਕੋਗੇ ਅਤੇ ਸੈਕਸ ਕਰਨ ਨੂੰ ਬਾਰ ਬਾਰ ਦਿਲ ਕਰੇਗਾ। ਤੁਸੀ ਹਰ ਪਾਸੇ ਤੋਂ ਆਪਣੇ ਅੱਪ ਨੂੰ ਫਿੱਟ ਮਹਿਸੂਸ ਕਰੋਗੇ। ਇਸ ਇਲਾਜ਼ ਦੇ 3 ਕਿਸਮਾਂ ਦੇ ਕੋਰਸ ਬਣਾਏ ਗਏ ਹਨ :
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਅੱਪ ਤੇ ਮੈਸਜ ਕਰ ਲਵੋ :
ਨੋਟ :
ਸਾਰੇ ਕੋਰਸ ਡਾਕਟਰ ਸਾਹਿਬ ਦੀ ਦੇਖ ਰੇਖ ਵਿਚ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਜਿਸਦਾ ਅਸਰ ਤੁਹਾਨੂੰ ਦਿਨਾਂ ਵਿਚ ਮਿਲਣਾ ਸ਼ੁਰੂ ਹੋ ਜਾਏਗਾ ਅਤੇ ਬਿਨਾ ਕਿਸੇ ਨੁਕਸਾਨ ਦੇ।
ਆਮ ਤੋਰ ਤੇ ਪੁੱਛੇ ਗਏ ਸਵਾਲ :
ਨਾਮਰਦੀ ਕਿ ਹੁੰਦੀ ਹੈ, ਨਾਮਰਦੀ ਦੂਰ ਕਰਨ ਦੇ ਉਪਾਅ, ਨਾਮਰਦੀ ਦੀ ਪਹਿਚਾਣ, ਨਾਮਰਦੀ ਦੇ ਲੱਛਣ ਇਨ ਪੰਜਾਬੀ, ਨਪੁਂਸਕਤਾ ਦਾ ਮਤਲਬ, ਨਪੁਂਸਕਤਾ ਦਾ ਇਲਾਜ਼ ਆਯੁਰਵੈਦਿਕ ਦਵਾਈ ਨਾਲ, ਨਾਮਰਦੀ ਦੇ ਕਾਰਨ, ਮਰਦ ਤੇ ਨਾਮਰਦ ਦੀ ਪਹਿਚਾਣ ਇਹ ਸਾਰੇ ਸਵਾਲ ਆਮ ਤੋਰ ਤੇ ਕਈ ਵਾਰ ਪੁੱਛੇ ਜਾਂਦੇ ਹਨ ਅਤੇ ਸਾਡੇ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲਈ ਇਹ 3 ਤਰਾਂ ਦੇ ਕੋਰਸ ਦਿਤੇ ਗਏ ਹਨ। ਜਿਸ ਨਾਲ ਸਾਰੀਆਂ ਸਮੱਸਿਆਵਾਂ ਨਪੁਂਸਕਤਾ ਨੂੰ ਲੈ ਕੇ ਦੂਰ ਹੋ ਜਾਂਦੀਆਂ ਹਨ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।