ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਅੱਜ ਕੱਲ ਕਈ ਲੋਕ ਅਪਣੇ ਪਤਲੇਪਨ ਤੋਂ ਬਹੁੱਤ ਨਿਰਾਸ਼ ਰਹਿੰਦੇ ਹਨ। ਉਹ ਕਈ ਤਰੀਕਿਆਂ ਦੀ ਵਰਤੋਂ ਕਰਕੇ ਆਪਣਾ ਭਾਰ ਵਧਾਓਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਸਫਲਤਾ ਹਾਸਲ ਨਹੀਂ ਹੁੰਦੀ। ਅਗਰ ਵੱਧ ਵੀ ਜਾਵੇ ਤਾਂ ਜ਼ਿਆਦਾ ਸਮੇਂ ਤੱਕ ਟਿਕਿਆ ਨਹੀਂ ਰਹਿੰਦਾ ਦੋਬਾਰਾ ਤੋਂ ਘੱਟ ਜਾਂਦਾ ਹੈ ਤੇ ਫਿਰ ਤੋਂ ਪਤਲਾਪਨ ਆ ਜਾਂਦਾ ਹੈ। ਕਈ ਤਰਾਂ ਦੇ ਮੋਟੇ ਹੋਣ ਦੇ ਤਰੀਕੇ ਲੱਬਦੇ ਰਹਿੰਦੇ ਨੇ ਜਿਵੇਂ ਕਿ ਬਹੁੱਤ ਕੁਜ਼ ਆਪਣੀ ਖੁਰਾਕ ਚ ਸੋਚ ਸੋਚ ਕੇ ਖਾਂਦੇ ਨੇ ਅਤੇ ਕਈ ਤਰਾਂ ਦੀਆਂ ਖਾਨ ਵਾਲਿਆਂ ਚੀਜ਼ਾਂ ਦਾ ਪ੍ਰਹੇਜ ਵੀ ਕਰਦੇ ਨੇ ਪਰ ਏਨਾ ਕੁਜ਼ ਕਰਨ ਦੇ ਬਾਅਦ ਵੀ ਉਹਨਾਂ ਦਾ ਭਾਰ ਨਹੀਂ ਵੱਧਦਾ। ਹੁਣ ਹੋਰ ਜ਼ਿਆਦਾ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਡਾ.ਐਸ.ਡੀ ਸ਼ਰਮਾਂ ਤੇ ਡਾ.ਰਾਜਨ ਸ਼ਰਮਾਂ ਲੈ ਕੇ ਆਏ ਨੇ ਸ਼ੁੱਧ ਆਯੁਰਵੈਦਿਕ ਇਲਾਜ਼ ਭਾਰ ਵਧਾਓਣ ਦੇ ਲਈ ਜਿਸਦਾ ਸਭ ਤੋਂ ਵਧੀਆ ਨਤੀਜਾ ਹੈ ਅਤੇ ਬਿਨਾ ਕਿਸੇ ਨੁਕਸਾਨ ਦੇ।
ਇਹਨਾਂ ਦੇ ਦਿੱਤੇ ਗਏ ਇਲਾਜ਼ ਨਾਲ ਬਹੁੱਤ ਜਲਦੀ ਭਾਰ ਵੱਧਦਾ ਹੈ ਤੇ ਲੰਬੇ ਸਮੇਂ ਤੱਕ ਟਿਕਿਆ ਵੀ ਰਹਿੰਦਾ ਹੈ। ਸਾਡੇ ਦਿਤੇ ਗਏ ਕੋਰਸ ਨਾਲ ਜੋ ਖਾਓਗੇ ਪਚਨ ਲੱਗ ਜਾਏਗਾ। ਦਵਾਈ ਪਾਚਨ ਸ਼ਕਤੀ ਨੂੰ ਵਧਾਏਗੀ। ਜਿਗਰ-ਮੇਦਾ-ਤੀਲੀ-ਅੰਤੜੀਆਂ ਨੂੰ ਚੰਗੀ ਤਰਾਂ ਕੰਮ ਕਰਵਾਏਗੀ, ਖੂਨ ਬਣਨਾ ਸ਼ੁਰੂ ਹੋ ਜਾਏਗਾ। ਚੇਹਰੇ ਤੇ ਫੈਟ ਬਣਨੀ ਸ਼ੁਰੂ ਹੋ ਜਾਏਗੀ, ਬੋਡੀ ਬਣਨੀ ਸ਼ੁਰੂ ਹੋ ਜਾਏਗੀ, ਮਸਲ ਬਣਨੇ ਸ਼ੁਰੂ ਹੋ ਜਾਣਗੇ, ਤੁਹਾਡੀ ਪਹਿਚਾਣ ਬਦਲਣੀ ਸ਼ੁਰੂ ਹੋ ਜਾਏਗੀ, ਹੌਲੀ ਹੌਲੀ ਤੁਹਾਨੂੰ ਫਰਕ ਲੱਗਣਾ ਸ਼ੁਰੂ ਹੋ ਜਾਏਗਾ, ਫਿਰ ਲੋਕਾਂ ਨੂੰ ਫਰਕ ਦਿਖਣਾ ਸ਼ੁਰੂ ਹੋ ਜਾਏਗਾ, ਕੱਪੜੇ ਟਾਈਟ ਹੋਣੇ ਸ਼ੁਰੂ ਹੋ ਜਾਣਗੇ ਤੇ ਚੇਹਰੇ ਤੇ ਲਾਲੀ ਆਉਣੀ ਸ਼ੁਰੂ ਹੋ ਜਾਏਗੀ। ਡਾ ਸਾਹਿਬ ਖੁਦ ਵੱਖ ਵੱਖ ਕਿਸਮ ਦੇ ਆਯੁਰਵੈਦਿਕ ਨੁਸਖਿਆਂ ਨਾਲ ਦਵਾਈ ਤਿਆਰ ਕਰਦੇ ਹਨ ਅਤੇ ਮਰੀਜਾਂ ਤੱਕ ਪੋਹਚਾਂਦੇ ਨੇ ਪੂਰੀ ਦੁਨੀਆਂ ਚ। ਨੋਟ ਕਰੇਂ ਇਸ ਦਵਾਈ ਚ ਕੋਈ ਸਟਰੋਰਾਇਡ ਨਹੀਂ ਹੁੰਦਾ।
ਸਾਡੀ ਦਵਾਈ ਤੁਹਾਡੀ ਭੁੱਖ ਵਧਾਏਗੀ, ਟਿਡ ਦੀਆਂ ਬਿਮਾਰੀਆਂ ਨੂੰ ਠੀਕ ਕਰੇਗੀ, ਜੋ ਖਾਓਗੇ ਚੰਗੀ ਤਰਾਂ ਪਚੇਗਾ, ਖੂਨ ਬਣੇਗਾ, ਭਾਰ ਵਧੇਗਾ ਅਤੇ ਮਸਲ ਬਣਨਗੇ। ਇਸਦੇ 3 ਤਰਾਂ ਦੇ ਕੋਰਸ ਹਨ :
ਕਾਮਨ ਕੋਰਸ ਨਾਲ ਹਰ ਮਹੀਨੇ ਤੁਹਾਡਾ 4 ਕਿਲੋ ਭਾਰ ਵਧੇਗਾ। ਇਹ ਦਵਾਈ ਦਾ 6 ਮਹੀਨੇ ਦਾ ਕੋਰਸ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਤੁਸੀ ਲੰਬੇ ਸਮੇਂ ਤੱਕ ਠੀਕ ਰਹੋਗੇ।
ਸੁਪਰ ਸਟ੍ਰੋਨਗ ਕੋਰਸ ਨਾਲ ਹਰ ਮਹੀਨੇ ਤੁਹਾਡਾ 6 ਕਿਲੋ ਭਾਰ ਵਧੇਗਾ। ਇਹ ਦਵਾਈ ਦਾ 4 ਮਹੀਨੇ ਦਾ ਕੋਰਸ ਹੈ। 2 ਮਹੀਨੇ ਬਾਅਦ ਚੇਹਰੇ ਦੀਆਂ ਗੱਲਾਂ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਚੇਹਰੇ ਤੇ ਲਾਲੀ ਆ ਜਾਏਗੀ। ਕੋਰਸ ਪੂਰਾ ਕਰਨ ਤੋਂ ਬਾਅਦ ਤੁਸੀ ਲੰਬੇ ਸਮੇਂ ਤੱਕ ਠੀਕ ਰਹੋਗੇ।
ਸਪੈਸ਼ਲ ਕੋਰਸ ਨਾਲ ਹਰ ਮਹੀਨੇ ਤੁਹਾਡਾ 8 – 9 ਕਿਲੋ ਭਾਰ ਵਧੇਗਾ। ਇਹ ਦਵਾਈ ਦਾ 3 ਮਹੀਨੇ ਦਾ ਕੋਰਸ ਹੈ। ਇਸ ਕੋਰਸ ਚ ਪਹਿਲੇ ਮਹੀਨੇ ਤੁਸੀ ਕਹੋਗੇ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਹੈ, 2 ਮਹੀਨੇ ਬਾਅਦ ਤੁਹਾਨੂੰ ਲੋਕ ਕਹਿਣਗੇ ਕਿ ਤੁਹਾਡੀ ਸਿਹਤ ਬਣਨੀ ਸ਼ੁਰੂ ਹੋ ਗਈ ਹੈ ਅਤੇ 3 ਮਹੀਨੇ ਚ ਜਿਹੜੇ ਕੱਪੜੇ ਤੁਸੀ ਦਵਾਈ ਖਾਨ ਤੋਂ ਪਹਿਲਾਂ ਪਾਉਂਦੇ ਸੀ ਉਹ ਜਾਂ ਤਾਂ ਤੰਗ ਹੋ ਜਾਣਗੇ ਜਾਂ ਤਾਂ ਨਹੀਂ ਆਉਣਗੇ। ਸਿਰ ਤੋਂ ਲੈ ਕੇ ਪੈਰਾਂ ਤੱਕ ਭਾਰ ਬਰੋਬਰ ਵਧੇਗਾ। ਕੋਰਸ ਪੂਰਾ ਕਰਨ ਤੋਂ ਬਾਅਦ ਤੁਸੀ ਲੰਬੇ ਸਮੇਂ ਤੱਕ ਠੀਕ ਰਹੋਗੇ।
ਤਿਨਾਂ ਕੋਰਸਾਂ ਚੋ ਕੋਈ ਵੀ ਇਕ ਕੋਰਸ ਕਰ ਸਕਦੇ ਓ। ਇਹ ਸਾਰੇ ਆਯੁਰਵੈਦਿਕ ਕੋਰਸ ਨੇ ਇਹਨਾਂ ਦਾ ਕੋਈ ਨੁਕਸਾਨ ਨਹੀਂ।
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਐਪ ਤੇ ਮੈਸਜ ਕਰ ਲਵੋ ਜੀ :
ਸਾਵਧਾਨੀਆਂ :
ਨਸ਼ਾ ਨਹੀਂ ਕਰਨਾ, ਦੁੱਧ ਜ਼ਿਆਦਾ ਪੀਣਾ, ਖੱਟੀਆਂ – ਤਲੀਆਂ ਚੀਜ਼ਾਂ ਘੱਟ ਖਾਣੀਆਂ।
ਆਮ ਤੋਰ ਤੇ ਪੁੱਛੇ ਗਏ ਸਵਾਲ :
ਬਹੁੱਤ ਲੋਕ ਪੁੱਛਦੇ ਨੇ ਕਿ ਸਿਹਤ ਕਿਦਾਂ ਬਣਾਏ, ਸਿਹਤ ਬਣੋਂਨ ਲਈ ਕਿ ਖਾਇਏ। ਸ਼ਰੀਰ ਬਣੋਂਨ ਲਈ ਟਿਪਸ, ਸਿਹਤ ਬਣੋਂਨ ਦੀ ਦਵਾਈ, ਸਿਹਤ ਦੇ ਘਰੇਲੂ ਨੁਸਖੇ, ਭਾਰ ਵਧਾਓਣ ਦੇ ਤਰੀਕੇ ਪੰਜਾਬੀ ਚ, ਭਾਰ ਵਧਾਓਣ ਲਈ ਕਸਰਤ, ਭਾਰ ਵਧਾਓਣ ਲਈ ਆਯੁਰਵੈਦਿਕ ਦਵਾਈ, ਭਾਰ ਵਧਾਓਣ ਲਈ ਯੋਗਾ, ਭਾਰ ਵਧਾਓਣ ਦਾ ਪਾਊਡਰ, ਭਾਰ ਵਧਾਓਣ ਦਾ ਘਰੇਲੂ ਉਪਾਅ, ਭਾਰ ਵਧਾਓਣ ਦਾ ਡਾਇਟ ਚਾਰਟ, ਬੋਡੀ ਬਣੋਂਨ ਦੀ ਆਯੁਰਵੈਦਿਕ ਦਵਾਈ, ਬੋਡੀ ਬਣੋਂਨ ਲਈ ਕਿ ਖਾਣਾ ਚਾਹੀਦਾ, ਬੋਡੀ ਬਣੋਂਨ ਵਾਲੀ ਦਵਾਈ ਦਾ ਨਾਮ, ਬੋਡੀ ਬਣੋਂਨ ਲਈ ਆਯੁਰਵੈਦਿਕ ਮੈਡੀਸਿਨ, ਬੋਡੀ ਬਣੋਂਨ ਦੇ ਤਰੀਕੇ ਪੰਜਾਬੀ ਚ, ਮਸਲ ਬਣੋਂਨ ਦੀ ਐਕਸਾਸਿਜ਼ੇ, ਮਸਲ ਕਿਦਾਂ ਬਣਾਈਏ, ਬੋਡੀ ਬਿਲਡਿੰਗ ਦਾ ਡਾਇਟ ਚਾਰਟ, ਬੋਡੀ ਬਿਲਡਿੰਗ ਕੋਰਸ ਪੀ ਡੀ ਐਫ, ਮਸਲ ਕਿਦਾਂ ਬਣਾਈਏ। ਭਾਰ ਵਜਨ ਵਧਾਓਣ ਦਾ ਆਯੁਰਵੈਦਿਕ ਇਲਾਜ।
ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਸਾਡੀ ਦਵਾਈ ਦੀ ਵਰਤੋਂ ਕਰਨ ਨਾਲ ਜੋ ਨਤੀਜੇ (ਰਿਜਲਟ) ਮਿਲਦੇ ਨੇ ਉਸ ਨਾਲ ਦਿੱਤਾ, ਸਾਡੀ ਦਵਾਈ ਖਾਨ ਤੋਂ ਬਾਅਦ ਸਾਰੇ ਮਰੀਜ ਇਹੀ ਕਹਿੰਦੇ ਨੇ ਕਿ ਤੁਹਾਡੀ ਦਵਾਈ ਨਾਲ ਸਾਨੂ ਬਹੁੱਤ ਵਧੀਆ ਤੇ ਜਲਦੀ ਅਸਰ ਹੋਇਆ। ਪਿਛਲੇ ਸਾਲ ਦੇ ਰਿਕਾਰਡ 2017 ਚ 100 ਚੋ 70 ਲੋਕਾਂ ਨੇ ਸਿਹਤ ਬਣੋਂਨ , ਭਾਰ ਵਧਾਓਣ, ਮਸਲ ਬਣੋਂਨ, ਬੋਡੀ ਬਣੋਂਨ ਲਈ ਸਾਡੇ ਕੋਲੋਂ ਦਵਾਈ ਲਈ ਸਾਰਿਆਂ ਨੂੰ 100 % ਅਸਰ ਹੋਇਆ। ਹੁਣ ਇਸ ਸਾਲ 2018 ਚ 80 -90 ਲੋਕਾਂ ਨੇ ਕੋਰਸ ਸ਼ੁਰੂ ਕੀਤਾ ਹੋਇਆ ਜਿਨ੍ਹਾਂ ਚ ਸਾਰੇ ਖੁਸ਼ ਹੈ। ਸਾਡੇ ਦਿਤੇ ਹੋਏ ਕੋਰਸ ਆਯੁਰਵੈਦਿਕ ਨੇ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।