ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਸ਼ਰਾਬ ਜਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨੁਕਸਾਨਦੇਹ ਮੰਨਿਆ ਜਾਂਦਾ ਹੈ। ਇਸਦੀ ਆਦਤ ਜਲਦੀ ਤੋਂ ਜਲਦੀ ਛੁਟਣੀ ਚਾਹੀਦੀ ਹੈ। ਅੱਜ ਕੱਲ ਬਹੁੱਤ ਸਾਰੇ ਲੋਕ ਸ਼ਰਾਬ ਪੀਂਦੇ ਹਨ ਪਰ ਕੁੱਛ ਚੰਗੇ ਤਰੀਕੇ ਨਾਲ ਪੀਂਦੇ ਨੇ ਜਿਸਦਾ ਕੋਈ ਨੁਕਸਾਨ ਨਹੀਂ ਪਰ ਕੁਜ ਲੋਕ ਤਾਂ ਬਹੁੱਤ ਜ਼ਿਆਦਾ ਪੀ ਲੈਂਦੇ ਹਨ ਜੋ ਕਿ ਸਿਹਤ ਲਈ ਬਹੁੱਤ ਨੁਕਸਾਨਦੇਹ ਹੁੰਦੀ ਹੈ। ਸ਼ਰਾਬ ਤੋਂ ਇਲਾਵਾ ਹੋਰ ਬਹੁੱਤ ਸਾਰੇ ਨਸ਼ੇ ਅੱਜ ਕੱਲ ਲੋਕ ਕਰਦੇ ਨੇ ਜਿਦਾਂ ਕਿ ਚਰਸ, ਗਾਂਜਾ, ਅਫੀਮ, ਡੋਡੇ, ਭੰਗ ਆਦਿ। ਕਈਆਂ ਨੂੰ ਤੇ ਸਿਗਰਟ ਪੀਣ ਦਾ ਹੀ ਨਸ਼ਾ ਚੜ੍ਹਿਆ ਰਹਿੰਦਾ ਹੈ। ਨਸ਼ਾ ਚਾਹੇ ਕਿਸੇ ਵੀ ਤਰਾਂ ਦਾ ਹੋਵੇ ਉਸਦਾ ਸਿਹਤ ਤੇ ਬਹੁੱਤ ਮਾੜਾ ਪ੍ਰਭਾਵ ਪੈਂਦਾ ਹੈ। ਸਾਰੇ ਨਸ਼ਿਆਂ ਨੂੰ ਛੱਡਣ ਲਈ ਸਭ ਤੋਂ ਪਹਿਲਾਂ ਮਨ ਨੂੰ ਕਾਬੂ ਕਰਨਾ ਜ਼ਰੁਰੀ ਹੈ। ਨਸ਼ਾ ਕਰਨ ਦੀ ਜਿਨੀ ਮਰਜੀ ਆਦਤ ਲੱਗੀ ਹੋਵੇ ਪਰ ਪੱਕੇ ਵਿਸ਼ਵਾਸ਼ ਨਾਲ ਨਸ਼ਾ ਛੱਡਣ ਦੀ ਹਿੰਮਤ ਰੱਖਣੀ ਚਾਹੀਦੀ ਹੈ। ਅੱਜ ਕੱਲ ਤਾਂ ਨਸ਼ਾ ਛੁਡਾਉਣ ਲਈ ਕਈ ਪ੍ਰਕਾਰ ਦੇ ਇਲਾਜ਼ ਆ ਗਏ ਹਨ।
ਸ਼ਰਾਬ ਤੇ ਨਸ਼ਾ ਛਡਾਓ ਬਿਨਾ ਕਿਸੀ ਨੁਕਸਾਨ ਦੇ ਸ਼ੁੱਧ ਆਯੁਰਵੈਦਿਕ ਇਲਾਜ਼ ਨਾਲ, ਡਾ.ਐਸ.ਡੀ ਸ਼ਰਮਾਂ ਅਤੇ ਡਾ.ਰਾਜਨ ਸ਼ਰਮਾਂ ਨੇ ਤਿਆਰ ਕੀਤੇ ਹਨ ਵੱਖ ਵੱਖ ਕਿਸਮਾਂ ਦੇ ਕੋਰਸ ਜਿਸ ਨਾਲ ਕਿਸੇ ਵੀ ਕਿਸਮ ਦੇ ਨਸ਼ੇ ਤੋਂ ਛੁਟਕਾਰਾ ਪਾ ਸਕਦੇ ਹਾਂ, ਬਿਨਾ ਕਿਸੇ ਨੁਕਸਾਨ ਦੇ ਉਹ ਵੀ ਮਰੀਜ ਨੂੰ ਬਿਨਾ ਦੱਸੇ। ਇਹਨਾਂ ਦੇ ਦਿਤੇ ਗਏ ਇਲਾਜ਼ ਨਾਲ ਮਰੀਜ ਨਸ਼ੇ ਨੂੰ ਅੰਦਰੋਂ ਨਾਪਸੰਦ ਕਰਨਾ ਸ਼ੁਰੂ ਕਰ ਦਿੰਦਾ ਹੈ ਅਗਰ ਤੁਸੀ ਉਸਨੂੰ ਕਹੋਗੇ ਕਿ ਸ਼ਰਾਬ ਪੀਲੋ ਨਸ਼ਾ ਕਰਲੋ ਤਾਂ ਵੀ ਉਹੋ ਬਿਲਕੁਲ ਨਹੀਂ ਕਰੇਗਾ ਉਸਦਾ ਅੰਦਰੋਂ ਮਨ ਹੀ ਨਹੀਂ ਕਰੇਗਾ। ਇਸ ਇਲਾਜ਼ ਦੇ ਵੱਖ ਵੱਖ ਕਿਸਮਾਂ ਦੇ ਕੋਰਸ ਹਨ ਕੁਜ ਇਸ ਪ੍ਰਕਾਰ ਹਨ :
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਅੱਪ ਤੇ ਮੈਸਜ ਕਰ ਲੋ :
ਨੋਟ :
ਸਾਰੇ ਕੋਰਸ ਡਾਕਟਰ ਸਾਹਿਬ ਦੀ ਦੇਖ ਰੇਖ ਵਿਚ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਦੇ ਨਾਲ ਤਿਆਰ ਕੀਤੇ ਜਾਂਦੇ ਹਨ| ਜਿਸਦਾ ਕੋਈ ਵੀ ਨੁਕਸਾਨ ਨਹੀਂ ਏ, ਇਸਦੇ ਬਹੁੱਤ ਵਧੀਆ ਨਤੀਜੇ ਹਨ।
ਆਮ ਤੋਰ ਤੇ ਪੁੱਛੇ ਗਏ ਸਵਾਲ :
ਬਿਨਾ ਦੱਸੇ ਸ਼ਰਾਬ ਛੱਡੋ, ਬਿਨਾ ਦੱਸੇ ਸ਼ਰਾਬ ਕਿਦਾਂ ਛਡਾਈ ਜਾਵੇ, ਪਤੀ ਦੀ ਸ਼ਰਾਬ ਨੂੰ ਕਿਵੇਂ ਛੁਡਾਇਆ ਜਾਵੇ, ਸ਼ਰਾਬ ਛਡਾਉਣ ਦਾ ਮੰਤਰ, ਸ਼ਰਾਬ ਛਡਾਉਣ ਦੀ ਦਵਾਈ, ਸ਼ਰਾਬ ਛਡਾਉਣ ਦਾ ਟੋਟਕਾ, ਸ਼ਰਾਬ ਛਡਾਉਣ ਦੀ ਮੈਡੀਸਿਨ। ਇਹਨਾਂ ਸਾਰਿਆਂ ਦਾ ਜਵਾਬ ਅਸੀਂ ਸਾਡੀ ਦਵਾਈ ਦੀ ਵਰਤੋਂ ਕਰਨ ਨਾਲ ਜੋ ਨਤੀਜਾ (ਰਿਜ਼ਲਟ) ਮਿਲਦਾ ਉਸ ਨਾਲ ਦਿੱਤਾ ਹੈ। ਸਾਡੀ ਦਵਾਈ ਖਾਨ ਤੋਂ ਬਾਅਦ ਸਾਰੇ ਮਰੀਜ ਇਹੀ ਕਹਿੰਦੇ ਨੇ ਕਿ ਤੁਹਾਡੀ ਦਵਾਈ ਨਾਲ ਸਾਨੂ ਬਹੁੱਤ ਵਧੀਆ ਤੇ ਜਲਦੀ ਅਸਰ ਮਿਲਿਆ ਹੈ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।