ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਅੱਜ ਕੱਲ ਸਾਰੇ ਮੁੰਡੇ ਕੁੜੀਆਂ ਆਪਣੇ ਸਾਂਵਲੇ ਰੰਗ ਕਰਕੇ ਬਹੁੱਤ ਪ੍ਰੇਸ਼ਾਨ ਰਹਿੰਦੇ ਹਨ। ਉਹਨਾਂ ਦੇ ਚੇਹਰੇ ਤੇ ਕਿੱਲ ਛਾਈਆਂ ਅਤੇ ਕਈ ਤੇ ਅੱਖਾਂ ਦੇ ਥੱਲੇ ਪਏ ਕਾਲੇ ਖਡਿਆਂ (ਡਾਰਕ ਸਰਕਲ) ਤੋਂ ਵੀ ਪ੍ਰੇਸ਼ਾਨ ਰਹਿੰਦੇ ਹਨ। ਸਾਰੇ ਆਪਣੇ ਸਾਂਵਲੇ ਰੰਗ ਤੋਂ ਮੁਕਤੀ ਚੋਹਂਦੇ ਹਨ ਅਤੇ ਚਮਕਦਾ ਗੋਰਾ ਰੰਗ ਪਾਉਣਾ ਚੋਹਂਦੇ ਹਨ। ਗੋਰਾ ਰੰਗ ਲੋਕਾਂ ਨੂੰ ਬਹੁੱਤ ਆਕਰਸ਼ਿਤ ਲੱਗਦਾ ਹੈ। ਕੁੜੀਆਂ ਤੇ ਖਾਸ ਕਰਕੇ ਗੋਰਾ ਤੇ ਚਮਕਦਾ ਰੰਗ ਪਾਉਣਾ ਚੋਹਂਦੀਆਂ ਨੇ, ਬਹੁੱਤ ਸਾਰੇ ਲੋਕਾਂ ਆਪਣੇ ਚੇਹਰੇ ਤੇ ਬਹੁੱਤ ਸਾਰੇ ਪ੍ਰੋਡਕਟਾਂ ਦੀ ਵਰਤੋਂ ਕੀਤੀ ਹੁੰਦੀ ਹੈ ਪਰ ਰੰਗ ਗੋਰਾ ਤੇ ਨਹੀਂ ਹੁੰਦਾ ਉਪਰੋਂ ਚੇਹਰੇ ਦੀ ਰੌਣਕ ਵੀ ਚਲੀ ਜਾਂਦੀ ਹੈ।
ਵੇਖਿਆ ਜਾਵੇ ਤਾਂ ਬਹੁੱਤ ਸਾਰੇ ਘਰੇਲੂ ਟੋਟਕੇ ਵੀ ਕੀਤੇ ਜਾਂਦੇ ਹਨ ਪਰ ਚਮਕਦਾ ਗਲੋਇੰਗ ਚੇਹਰਾ ਨਹੀਂ ਹੋ ਪਾਉਂਦਾ। ਪਰ ਹੁਣ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਡਾ.ਐਸ.ਡੀ ਸ਼ਰਮਾਂ ਆਯੁਰਵੈਦਿਕ ਨੁਸਕਿਆਂ ਨਾਲ ਤਿਆਰ ਕਰਕੇ ਲਿਆਏ ਨੇ ਫੇਸ ਮਸਾਜ ਕਰੀਮ ਜਿਸ ਨਾਲ ਤੁਹਾਡੀਆਂ ਸਾਰੀਆਂ ਪ੍ਰਸ਼ਾਨੀਆਂ ਦੂਰ ਹੋ ਜਾਨ ਗਈਆਂ। ਇਸ ਦਵਾਈ ਦੀ ਵਰਤੋਂ ਕਰਨ ਨਾਲ ਤੁਹਾਨੂੰ ਚਮਕਦਾ ਗੋਰਾ ਸਾਫ ਰੰਗ ਮਿਲੇਗਾ।
ਡਾ ਸਾਹਿਬ ਨੇ ਆਪ ਕਈ ਸਾਲਾਂ ਦੀ ਮਿਹਨਤ ਨਾਲ ਆਯੁਰਵੈਦਿਕ ਜੜੀ ਬੁੱਟੀਆਂ ਨਾਲ ਤਿਆਰ ਕੀਤੀ ਹੈ ਇਹ ਆਯੁਰਵੈਦਿਕ ਫੇਸ ਮਸਾਜ ਕਰੀਮ। ਇਸਦੀ ਵਰਤੋਂ ਕਰਨ ਨਾਲ ਤੁਹਾਡਾ ਰੰਗ ਗੋਰਾ ਹੋਵੇਗਾ, ਤੁਹਾਡੀ ਸਕਿਨ ਤੇ ਗਲੋ ਆਵੇਗੀ, ਕਿੱਲ ਛਾਈਆਂ ਦੂਰ ਹੋਣਗੀਆਂ, ਚੇਹਰੇ ਤੇ ਪਏ ਹੋਏ ਨਿਸ਼ਾਨ ਘੱਟ ਹੋਣਗੇ, ਚੇਹਰੇ ਤੇ ਰੌਣਕ ਆਏਗੀ ਅਤੇ ਅੱਖਾਂ ਦੇ ਥੱਲੇ ਪਏ ਹੋਏ ਕਾਲੇ ਖਡੇ ਦੂਰ (ਡਾਰਕ ਸਰਕਲ) ਹੋਣਗੇ।
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਅੱਪ ਤੇ ਮੈਸਜ ਕਰ ਲੋ :
ਸਾਰੇ ਕੋਰਸ ਡਾਕਟਰ ਸਾਹਿਬ ਦੀ ਦੇਖ ਰੇਖ ਵਿਚ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਬਹੁੱਤ ਵਧਿਆ ਨਤੀਜੇ ਦਿੰਦੇ ਹਨ।
ਆਮ ਤੋਰ ਤੇ ਪੁੱਛੇ ਗਏ ਸਵਾਲ :
ਰੰਗ ਗੋਰਾ ਕਰਨ ਲਈ ਕਰੀਮ, ਰੰਗ ਗੋਰਾ ਕਿਦਾਂ ਕਰੀਏ, ਰੰਗ ਗੋਰਾ ਕਰਨ ਦੇ ਉਪਾਅ, ਗੋਰੇ ਹੋਣ ਦੀ ਦਵਾਈ, ਕਿੱਲ ਛਾਈਆਂ ਦੀ ਕਰੀਮ, ਕਿੱਲ ਛਾਈਆਂ ਦੀ ਆਯੁਰਵੈਦਿਕ ਦਵਾਈ, ਕਿੱਲ ਛਾਈਆਂ ਦਾ ਘਰੇਲੂ ਉਪਾਅ, ਕਿੱਲ ਛਾਈਆਂ ਹਟਾਉਣ ਦੀ ਦਵਾਈ, ਕਿੱਲ ਹੋਣ ਦਾ ਕਾਰਨ, ਛਾਈਆਂ ਦੇ ਲੱਛਣ, ਸਾਂਵਲਾ ਰੰਗ ਕਿਦਾਂ ਦੂਰ ਕਰੀਏ ਜਾਂ ਗੋਰਾ ਕਰੀਏ। ਇਹਨਾਂ ਸਾਰਿਆਂ ਦਾ ਜਵਾਬ ਅਸੀਂ ਸਾਡੀ ਦਵਾਈ ਦੀ ਵਰਤੋਂ ਕਰਨ ਨਾਲ ਜੋ ਨਤੀਜਾ (ਰਿਜ਼ਲਟ) ਮਿਲਦਾ ਉਸ ਨਾਲ ਦਿੱਤਾ ਹੈ। ਸਾਡੀ ਦਵਾਈ ਖਾਨ ਤੋਂ ਬਾਅਦ ਸਾਰੇ ਮਰੀਜ ਇਹੀ ਕਹਿੰਦੇ ਨੇ ਕਿ ਤੁਹਾਡੀ ਦਵਾਈ ਨਾਲ ਸਾਨੂ ਬਹੁੱਤ ਵਧੀਆ ਤੇ ਜਲਦੀ ਅਸਰ ਮਿਲਿਆ ਹੈ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।