ਸ਼ਰਮਾ ਕੰਪਲੈਕਸ {ਬੱਸ ਅੱਡੇ ਦੇ ਸਾਮਣੇ}
ਜਲੰਧਰ ਸ਼ਹਿਰ (ਪੰਜਾਬ) [ਭਾਰਤ]ਸੋਮ ਤੋਂ ਸ਼ਨੀ : 09:15 am - 07:00 pm
ਐਤਵਾਰ ਦਾ ਸਮਾਂ : 09:15 am - 04:00 pm
ਅੱਜ ਦੇ ਯੁੱਗ ਵਿਚ ਭੱਜ ਦੌੜ ਦੀ ਜਿੰਦਗੀ ਚ ਅਸੀਂ ਆਪਣਾ ਧਿਆਨ ਨਹੀਂ ਰੱਖ ਪਾਉਂਦੇ। ਇਸ ਲਈ ਸਾਡੇ ਸਰੀਰ ਚ ਚਰਬੀ ਵੱਧਦੀ ਜਾ ਰਹੀ ਏ ਅਤੇ ਭਾਰ ਤੇ ਮੋਟਾਪਾ ਵੱਧਦਾ ਜਾ ਰਿਹਾ ਏ। ਭਾਰ ਜਾਂ ਮੋਟਾਪਾ ਵੱਧਣ ਕਰਕੇ ਕਈ ਤਰਾਂ ਦੀਆਂ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਦਾਂ ਕਿ ਬੀ.ਪੀ ਵੱਧਣਾ, ਸਰੀਰ ਚ ਫੁਰਤੀ ਨਾ ਰਹਿਣਾ, ਜੋੜਾਂ ਚ ਦਰਦ ਹੋਣਾ, ਸਾਹ ਦੀ ਸੱਮਸਿਆ ਆਦਿ। ਇਹਨਾਂ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪੌਣ ਲਈ ਸਾਨੂ ਸਿਰਫ ਇਕ ਹੀ ਚੀਜ਼ ਕਰਨ ਦੀ ਲੋੜ ਹੈ ਓਹੋ ਭਾਰ ਜਾਂ ਮੋਟਾਪਾ ਘੱਟ ਕਰਨਾ, ਜਦੋਂ ਅਸੀਂ ਇਹ ਸਬ ਤੋਂ ਵੱਡੀ ਪ੍ਰੋਬਲਮ ਨੂੰ ਠੀਕ ਕਰ ਲਾਵਾਂਗੇ ਤਾਂ ਫਿਰ ਸਾਰੀਆਂ ਪ੍ਰਸ਼ਾਨੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ।
ਸਾਨੂ ਆਪਣੇ ਖਾਨ ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬਾਜ਼ਾਰੀਂ ਚੀਜ਼ਾਂ ਖੱਟੀਆਂ ਤਲੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ, ਫੈਟ ਵਧੋਉਣ ਵਾਲਿਆਂ ਚੀਜ਼ਾਂ ਨੂੰ ਘਟਾਇਆ ਜਾਣਾ ਚਾਹੀਦਾ ਹੈ। ਸਾਡੇ ਅੰਦਰ ਸਭ ਤੋਂ ਵੱਧ ਕਾਰਨ ਹੁੰਦਾ ਹੈ ਮੈਟਾਬਲੀਜ਼ਮ ਦਾ ਹੌਲੀ ਕੰਮ ਕਰਨਾ। ਜਿਸ ਕਰਕੇ ਭੋਜਨ ਚੰਗੀ ਤਰਾਂ ਨਹੀਂ ਪਚਦਾ ਤੇ ਸਰੀਰ ਵਿਚ ਫੈਟ ਜਮਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਭਾਰ ਤੇ ਮੋਟਾਪਾ ਵੱਧਣ ਲੱਗ ਜਾਂਦਾ ਹੈ।
ਭਾਰ ਤੇ ਮੋਟਾਪਾ ਘਟਾਓ ਸ਼ੁੱਧ ਆਯੁਰਵੈਦਿਕ ਜੜੀ ਬੂਟੀਆਂ ਨਾਲ ਤਿਆਰ ਕੀਤੇ ਗਏ ਵੱਖ ਵੱਖ ਕਿਸਮਾਂ ਦੇ ਕੋਰਸਾਂ ਨਾਲ, ਡਾ ਸਾਹਿਬ ਦੇ ਦਿਤੇ ਗਏ ਇਲਾਜ਼ ਨਾਲ ਤੁਹਾਨੂੰ ਪੂਰੀ ਤਰਾਂ ਭੁੱਖ ਲਗੇਗੀ ਅਤੇ ਮੈਟਾਬਲੀਜ਼ਮ ਚੰਗੀ ਤਰਾਂ ਨਾਲ ਕੰਮ ਕਰੇਗਾ, ਜਿਸ ਕਰਕੇ ਤੁਸੀ ਜੋ ਵੀ ਖਾਓਗੇ ਚੰਗੀ ਤਰਾਂ ਪਚੇਗਾ ਤੇ ਜ਼ਿਆਦਾ ਚਰਬੀ ਨਹੀਂ ਬਣਨ ਦੇਵੇਗਾ ਅਤੇ ਉੱਚ ਚਰਬੀ ਜੋ ਜ਼ਿਆਦਾਤਰ ਪੇਟ ਦੀ ਚਰਬੀ ਹੁੰਦੀ ਹੈ, ਹਿਪਸ ਤੇ ਪੱਟ ਤੇ ਹੁੰਦੀ ਹੈ ਉਸਨੂੰ ਸਰੀਰ ਚ ਹੀ ਡਿਸੋਲਵ ਕਰ ਦੇਗਾ ਅਤੇ ਤੁਹਾਡਾ ਭਾਰ ਘੱਟਣਾ ਸ਼ੁਰੂ ਹੋ ਜਾਏਗਾ। ਆਕਰਸ਼ਣ ਸੁੰਦਰ ਫਿਗਰ ਹੋਣੀ ਸ਼ੁਰੂ ਹੋ ਜਾਏਗੀ। ਸਾਡੇ ਦਿਤੇ ਗਏ ਇਲਾਜ਼ ਦਾ ਸਰੀਰ ਤੇ ਕੋਈ ਨੁਕਸਾਨ ਨਹੀਂ ਹੁੰਦਾ। ਵੱਖ ਵੱਖ ਕਿਸਮਾਂ ਦੇ ਕੋਰਸ ਕੁਜ ਇਸ ਪ੍ਰਕਾਰ ਨੇ :
ਸਾਰੇ ਕੋਰਸਾਂ ਦੀ ਜ਼ਿਆਦਾ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਕਾਲ ਕਰੋ ਜਾਂ ਵਟਸ ਅੱਪ ਤੇ ਮੈਸਜ ਕਰ ਲੋ :
ਸਾਰੇ ਕੋਰਸ ਡਾਕਟਰ ਸਾਹਿਬ ਦੀ ਦੇਖ ਰੇਖ ਵਿਚ ਸ਼ੁੱਧ ਆਯੁਰਵੈਦਿਕ ਜੜੀ ਬੂਟਿਆਂ ਦੇ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਬਹੁੱਤ ਵਧਿਆ ਨਤੀਜੇ ਦਿੰਦੇ ਨੇ।
ਆਮ ਤੋਰ ਤੇ ਪੁੱਛੇ ਗਏ ਸਵਾਲ :
ਭਾਰ ਘੱਟ ਕਰਨ ਦੀ ਦਵਾਈ, ਟਿਡ ਦੀ ਚਰਬੀ ਕਿਦਾਂ ਘੱਟ ਕਰੀਏ, ਮੋਟਾਪਾ ਘੱਟ ਕਿਦਾਂ ਕਰੀਏ, ਭਾਰ ਘੱਟ ਕਰਨ ਲਈ ਭੋਜਨ,ਕਮਰ ਤੇ ਟਿਡ ਘੱਟ ਕਿਦਾਂ ਕਰੀਏ, ਟਿਡ ਦੀ ਚਰਬੀ ਘੱਟ ਕਰਨ ਦੀ ਦਵਾਈ, ਮੋਟਾਪਾ ਘੱਟ ਕਰਨ ਦੇ ਆਯੁਰਵੈਦਿਕ ਉਪਾਅ| ਇਹਨਾਂ ਸਾਰਿਆਂ ਦਾ ਜਵਾਬ ਅਸੀਂ ਸਾਡੀ ਦਵਾਈ ਦੀ ਵਰਤੋਂ ਕਰਨ ਨਾਲ ਜੋ ਨਤੀਜਾ (ਰਿਜ਼ਲਟ) ਮਿਲਦਾ ਉਸ ਨਾਲ ਦਿੱਤਾ ਹੈ। ਸਾਡੀ ਦਵਾਈ ਖਾਨ ਤੋਂ ਬਾਅਦ ਸਾਰੇ ਮਰੀਜ ਇਹੀ ਕਹਿੰਦੇ ਨੇ ਕਿ ਤੁਹਾਡੀ ਦਵਾਈ ਨਾਲ ਸਾਨੂ ਬਹੁੱਤ ਵਧੀਆ ਤੇ ਜਲਦੀ ਅਸਰ ਮਿਲਿਆ ਹੈ।
ਡਾ. ਐਸ. ਡੀ ਸ਼ਰਮਾ ਐਂਡ ਸੰਸ ( ਜੰਡੂ ਸਿੰਘਾਂ ਵਾਲੇ )
ਸ਼ਰਮਾ ਕੰਪਲੈਕਸ, ਬਸ ਅੱਡੇ ਦੇ ਸਾਮਨੇ, ਦੋਆਬਾ ਮਾਰਕੀਟ, ਜਲੰਧਰ,
ਪੰਜਾਬ ( ਭਾਰਤ )
+919872630307
+919814080061
ਅਸੀ ( ਡਾ. ਐਸ. ਡੀ ਸ਼ਰਮਾ ਐਂਡ ਸੰਸ ) ਹਰ ਉਮਰ ਲਈ ਵਿਆਪਕ ਆਯੁਰਵੈਦਿਕ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡਾ ਲਕਸ਼ ਉਪਚਾਰ ਦੇ ਵਿਕਲਪ ਦੀ ਇੱਕ ਵਿਸ਼ਾਲ ਵਿਵਿਧਤਾ ਦੇ ਨਾਲ ਪੇਸ਼ੇਵਰ ਸੇਵਾ ਦੇਣ ਦਾ ਹੈ। ਅਸੀ ਆਪਣੇ ਅਭਿਆਸ ਦੇ ਦੌਰਾਨ ਰਾਹਤ ਅਤੇ ਆਰਾਮ ਦੇ ਇੱਕ ਉੱਚ ਪੱਧਰ ਦੀ ਪੇਸ਼ਕਸ਼ ਕਰਣ ਵਿੱਚ ਗਰਵ ਹੈ। ਅਸੀ ਤੁਹਾਨੂੰ ਮਨ ਦੀ ਸ਼ਾਂਤੀ ਦੇ ਨਾਲ ਸਭਤੋਂ ਖ਼ੁਰਾਂਟ ਆਯੁਰਵੈਦਿਕ ਚਿਕਿਤਸਕ ਦੁਆਰਾ ਸੇਵਾ ਪ੍ਰਦਾਨ ਕਰਦੇ ਹਾਂ, ਇਹ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਕੁਦਰਤੀ ਸਿਹਤ ਦੇਖਭਾਲ ਦੇ ਉੱਚਤਮ ਮਾਣਕ ਸੁਨਿਸਚਿਤ ਕਰਦਾ ਹੈ।